26 December Punjabi Current affairs for PPSC-PunjabPatwari-Naib-Tehsildar
ਅੱਜ ਤੇ ਕੱਲ ਦੇ ਕਰੰਟ ਅਫੇਯਰ੍ਸ ਲੈ ਕੇ ਤੁਹਾਡੇ ਸਾਹਮਣੇ ਹਾਜਿਰ ਹੋ ਗਏ ਹਾਂ.
ਕਿਰਪਾ ਕਰ ਕੇ ਇਸ ਪੋਸਟ/ਵੀਡੀਓ ਨੂੰ ਲਾਇਕ ਸ਼ੇਅਰ ਜਰੂਰ ਕਰਯੋ.
1. ਸੁਸ਼ਾਸਨ ਦਿਵਸ ਕਿਸ ਦਿਨ ਮਨਾਇਆ ਜਾਂਦਾ ਹੈ?
ਉੱਤਰ: ੨੫ ਦਸੰਬਰ
2. ਕਿਹੜੀ ਵੇਬ ਸੀਰੀਜ਼ ਨੇ ਫਿਲਮ ਫੇਯਰ OTT ਐਵਾਰਡ ੨੦੨੦ ਵਿਚ ਬੈਸਟ ਸੀਰੀਜ਼ ਦਾ ਐਵਾਰਡ ਆਪਣੇ ਨਾਂ ਕਿੱਤਾ ਹੈ?
ਉੱਤਰ: ਪਾਤਾਲ ਲੋਕ
Follow @naibtehsildar
3. 'ਮਾਧਵ ਗੋਵਿੰਦ ਵੈਦ' ਦੀ ਹਾਲ ਹੀ ਵਿਚ ਮੌਤ ਹੋ ਗਯੀ, ਉਹ ਕਿਹੜੇ ਅਖਬਾਰ ਦੇ ਸਾਬਕਾ ਸੰਪਾਦਕ ਸੀ?
ਉੱਤਰ: ਤਰੁਣ ਭਾਰਤ
4. ONGC ਨੇ ਹਾਲ ਹੀ ਵਿਚ ਭਾਰਤ ਦਾ ਅੱਠਵਾਂ ਹਈਡ੍ਰੋਕਾਰਬਨ ਉਤਪਾਦਕ ਬੇਸਿਨ ਕਿਹੜੇ ਰਾਜ ਵਿਚ ਚਾਲੂ ਕਿੱਤਾ ਹੈ?
ਉੱਤਰ: ਪੱਛਮੀ ਬੰਗਾਲ
5. ਕਿਸ ਬੈਂਕ ਨੇ ਡੈਬਿਟ ਕਾਰਡਾਂ ਦੀ ਇਕ ਨਵੀਂ ਲਾਇਨ ਈ ਸੀਰੀਜ਼ ਲੌਂਚ ਕੀਤੀ ਹੈ?
ਉੱਤਰ: ਯਸ ਬੈਂਕ
Follow @naibtehsildar
6. ਮੋਬਾਈਲ ਅੱਪਲੀਕੈਸ਼ਨ 'ਸਵੱਛਤਾ ਅਭਿਆਨ' ਕੀਹਨੇ ਲੌਂਚ ਕਿੱਤੀ ਹੈ?
ਉੱਤਰ: ਥਾਵਰ ਚੰਦ ਗਹਲੋਤ
7. BCCI ਨੇ ਚੋਣ ਸਮਿਤੀ ਦੇ ਹੈਡ ਦੇ ਤੋਰ ਤੇ ਕਿਹਨੂੰ ਨਮਿਤ ਕਿੱਤਾ ਹੈ?
ਉੱਤਰ: ਚੇਤਨ ਸ਼ਰਮਾ
8. 'ਇੰਡੀਆ ਰੇਟਿੰਗਸ' ਨੇ ੨੦੨੧ ਤਕ ਭਾਰਤ ਦੀ GDP ਕਿੰਨੇ ਪ੍ਰਤੀਸ਼ਤ ਰਹਿਣ ਦਾ ਅਨੁਮਾਨ ਲਾਇਆ ਹੈ?
ਉੱਤਰ: 7.8 ਪ੍ਰਤੀਸ਼ਤ
Follow @naibtehsildar
9. ਕਿਹੜੇ ਮਹਾਨ ਕਮੇੰਟੇਟਰ ਅਤੇ ਸਾਬਕਾ ਇੰਗਲਿਸ਼ ਬਾਲਰ ਦਾ ਹਾਲ ਹੀ ਵਿਚ ਦੇਹਾਂਤ ਹੋ ਗਿਆ?
ਉੱਤਰ: ਰੋਬਿਨ ਜੈਕਮੈਨ
10. ਕਿਸ ਨੂੰ ਓਡੀਸ਼ਾ ਦੇ ਚੀਫ ਸੇਕ੍ਰੇਟਰੀ ਦੇ ਤੋਰ ਦੇ ਅਪੋਇੰਟ ਕਿੱਤਾ ਗਿਆ ਹੈ?
ਉੱਤਰ: ਸੁਰੇਸ਼ ਮੋਹਾਪਾਤਰਾ
Follow @naibtehsildar
ਤਾਂ ਦੋਸਤੋ ਇਹ ਤਾ ਸੀ ਅੱਜ ਦੇ ਕਰੰਟ ਅਫੈਰਸ. ਜੇ ਤੁਹਾਨੂੰ ਪੋਸਟ ਵਧੀਆ ਲੱਗੀ ਹੋਵੇ ਤਾ ਆਪਣੇ ਦੋਸਤ ਨੂੰ ਸ਼ੇਅਰ ਜਰੂਰ ਕਰਯੋ. ਇਸ ਤੋਂ ਅਲਾਵਾ ਤੁਸੀਂ ਸਾਡੇ youtube ਚੈਨਲ ਨੂੰ ਵੀ subscribe ਕਰ ਸਕਦੇ ਹੋ. ਲਿੰਕ ਪਿੰਨ ਕੀਤਾ ਹੋਇਆ ਹੈ.
0 Comments
Please do not enter any spam messages or links!
Emoji