25 December Current Affairs for Naib Tehsildar, Punjab Patwari and PPSC Exams

25 December Current Affairs for Naib Tehsildar, Punjab Patwari and PPSC Exams

 

1. ਉਹ ਕਿਹੜੀ ਸਰਕਾਰ ਹੈ ਜਿਸ ਨੇ ਕੁਛ ਸ਼ਰਤਾਂ ਨਾਲ ਰਾਜ ਵਿਚ ਜੱਲੀਕੱਟੂ ਪ੍ਰੋਗਰਾਮਾਂ ਦੇ ਆਯੋਜਨ ਦੀ ਮੰਜੂਰੀ ਦੇ ਦਿੱਤੇ ਹੈ?

ਉੱਤਰ: ਤਾਮਿਲਨਾਡੂ

2. ਹੈਪ੍ਰਸੋਨਿਕ ਵਿੰਡ ਟਰਮੀਨਲ ਪਰੀਖਣ (HWT) ਸੁਵਿਧਾ ਪ੍ਰਾਪਤ ਕਰਨ ਵਾਲਾ ਤੀਜਾ ਦੇਸ਼ ਕਿਹੜਾ ਬਣ ਗਿਆ ਹੈ?

ਉੱਤਰ: ਭਾਰਤ

ਫ਼ੋੱਲੋ @naibtehsildar

3. ਹਾਲ ਹੀ ਵਿਚ ਅਮਰੀਕਾ ਨੇ ਭਾਰਤ, ਜਪਾਨ ਅਤੇ ਕਿਹੜੇ ਦੇਸ਼ ਦੇ ਪ੍ਰਧਾਨਮੰਤਰੀ ਨੂੰ 'ਲਿਜਨ ਆਫ ਮੈਰਿਟ' ਤੋਂ ਸਨਮਾਨਿਤ ਕੀਤਾ ਹੈ?

ਉੱਤਰ: ਆਸਟ੍ਰੇਲੀਆ

4.  ਭਾਰਤ ਵਿਚ ਹਰ ਸਾਲ ਕਿਸਾਨ ਦਿਵਸ ਕਿਸ ਦਿਨ ਨੂੰ ਮਨਾਇਆ ਜਾਂਦਾ ਹੈ?

ਉੱਤਰ: ੨੩ ਦਸੰਬਰ

5. ਅਮਰੀਕੀ ਸੰਸਦ ਨੇ ਕਿੰਨੇ ਸੋ ਅਰਬ ਡਾਲਰ ਦਾ ਕੋਰੋਨਾ ਵਾਇਰਸ ਮਹਾਮਾਰੀ ਮਦਦ ਪੈਕਜ ਕਾਨੂੰਨ ਨੂੰ ਪਾਰਿਤ ਕਰ ਦਿੱਤਾ ਹੈ ਜਿਸ ਦੀ ਲੰਬੇ ਟੀਮ ਤੋਂ ਲੋਕ ਉਡੀਕ ਕਰ ਰਹੇ ਸੀ?

ਉੱਤਰ: ਨੋ ਸੋ ਅਰਬ ਅਮਰੀਕੀ ਡੋਲ੍ਹਰਸ (900 ਅਰਬ)

6. ਹਾਲ ਹੀ ਵਿਚ ਕਿਹੜੇ ਦੇਸ਼ ਦੇ ਮੰਤਰੀਮੰਡਲ ਨੇ ਰੱਖਿਆ ਬਜਟ ਨੂੰ ਲਗਾਤਾਰ ਨੌਵੀਂ ਵਾਰ ਵਧਾਉਣ ਦੇ ਪ੍ਰਸਤਾਵ ਨੂੰ ਮੰਜੂਰੀ ਦੇ ਦਿੱਤੀ ਹੈ?


ਉੱਤਰ: ਜਾਪਾਨ

ਫ਼ੋੱਲੋ @naibtehsildar

7. ਫਾਰਮੂਲਾ ਵਨ (Formula One) ਦੇ ਕਿਹੜੇ ਦਿਗਜ ਖਿਡਾਰੀ ਅਤੇ ਸੱਤ ਵਾਰ ਦੇ ਚੈਂਪਿਐਨ ਨੂੰ ੨੦ ਦਸੰਬਰ ਨੂੰ ਬੀਬੀਸੀ ਦੁਆਰਾ ਸਾਲ ਦੇ ਸਭ ਤੋਂ ਬੈਸਟ ਖਿਡਾਰੀ ਦੇ ਤੋਰ ਤੇ ਚੁਣਿਆ ਗਿਆ ਹੈ?

ਉੱਤਰ: ਲੁਈਸ ਹੈਮਿਲਟਨ

8. ਰਾਸ਼ਟਰੀ ਪੁਰਸਕਾਰ ਤੋਂ ਸਨਮਾਨਿਤ ਕਿਹੜੇ ਫਿਲਮ ਨਿਰਦੇਸ਼ਕ ਅਤੇ ਨਾਮੀ ਅਦਾਕਾਰ ਦਾ ਕੋਲਕਾਤਾ ਵਿੱਖੇ ਦੇਹਾਂਤ ਹੋ ਗਿਆ?

ਉੱਤਰ: ਜਗਨਨਾਥ ਗੁਹਾ


9. ਕਿਹੜੇ ਦਿਗਜ ਅਦਾਕਾਰ ਨੂੰ ਅਮਰੀਕਾ ਦੇ ਨਿਊ ਜਰਸੀ ਵਿੱਖੇ ਲਾਈਫ ਟਾਇਮ ਅਚੀਵਮੈਂਟ ਐਵਾਰਡ ਨਾਲ ਨਾਵਾਜਯਾ ਗਿਆ ਹੈ?

ਉੱਤਰ: ਧਰਮਿੰਦਰ

ਫ਼ੋੱਲੋ @naibtehsildar

10.ਆਈ ਸੀ ਆਈ ਸੀ ਆਈ (ICICI Bank) ਬੈਂਕ ਨੇ ਕਿਹੜਾ ਆਨਲਾਈਨ ਪਲੈਟਫਾਰਮ ਲਾਂਚ ਕੀਤਾ ਹੈ?

ਉੱਤਰ: ਇਂਫਾਇਨੈਟ ਇੰਡੀਆ (Infinite India)  


ਇਸ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਕਿ ਤੁਹਾਨੂੰ ਹੋਰ ਕੋਈ ਵੀ ਚੈਨਲ ਨਹੀਂ ਮਿਲੇਗਾ ਜਿਥੇ ਪੰਜਾਬੀ ਵਿਚ ਹੀ ਕਰੰਟ ਅਫੈਰਸ ਪਾਏ ਜਾ ਰਹੇ ਹੋਣ. ਸੋ ਬਹੁਤ ਮੇਹਨਤ ਕਰਦੇ ਹੈ ਤੁਹਾਡੇ ਲਈ ਹੀ. ਕਿਰਪਾ ਕਰਕੇ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੀਏ ਕਰੋ ਆਪਣੇ ਪੋਸਟਾ ਨੂੰ ਅਤੇ ਸਾਡੇ ਯੂਤੁਬੇ ਚੈਨਲ Punjab GK buddy  ਨੂੰ subscribe ਜਰੂਰ ਕਰਯੋ. ਲਿੰਕ ਉੱਤੇ ਪਿੰਨ ਕਰ ਦਿੱਤਾ ਗਿਆ ਹੈ.

Post a Comment

0 Comments