23-24 December Current Affairs for Naib Tehsildar, Punjab Patwari and PPSC Exams
1. ਭਾਰਤੀ ਰਿਜ਼ਰਵ ਬੈਂਕ ਨੇ ਕੇਰਲਾ ਚ ਮੌਜੂਦਾ ਦ-ਅਰਬਨ-ਕੋਓਪ੍ਰੇਟਿਵ ਬੈਂਕ ਉੱਤੇ ਕੀਨੇ ਲੱਖ ਰੁਪਏ ਦਾ ਜੁਰਮਾਨਾ ਲਾਇਆ ਹੈ?
ਉੱਤਰ: ਪੰਜਾਹ ਲੱਖ ਰੁਪਈਏ
2. ਹਾਲ ਹੀ ਵਿਚ ਕਿਹੜੇ ਦੇਸ਼ ਨੇ ਭਾਰਤ ਦੇ ਪ੍ਰਧਾਨਮੰਤਰੀ ਨਰੇਂਦਰ ਮੋਦੀ ਨੂੰ 'ਲਿਜਨ ਆਫ ਮੈਰਿਟ' ਪੁਰਸਕਾਰ ਤੋਂ ਸਨਮਾਨਿਤ ਕਰਨ ਦੀ ਘੋਸ਼ਣਾ ਕਿੱਤੀ ਹੈ?
ਉੱਤਰ: ਅਮਰੀਕਾ
3. ਰਾਸ਼ਟਰੀ ਗਣਿਤ ਦਿਹਾੜਾ (ਨੈਸ਼ਨਲ ਮੈਥਮੇਟਿਕ੍ਸ ਡੇ) ਕਿਸ ਦਿਨ ਮਨਾਇਆ ਜਾਂਦਾ ਹੈ?
ਉੱਤਰ: ੨੨ ਦਸੰਬਰ
4. ਭਾਰਤ ਨੇ ਏਅਰਫੋਰਸ ਦੀ ਨਿਗਰਾਨੀ ਸਮਰਥਾ ਚ ਸੁਧਾਰ ਲਿਆਉਣ ਲਈ ਕਿੰਨੇ ਨਵੇਂ 'ਏਅਰਬੋਰਨ ਅਰ੍ਲੀ ਵਾਰਨਿੰਗ ਐਂਡ ਕੰਟਰੋਲ ਪਲੇਨ(AEW&C)' ਦਾ ਨਿਰਮਾਣ ਕਰਨ ਦਾ ਫੈਸਲਾ ਲਿਆ ਹੈ?
Telegram.me/naibtehsildar
ਉੱਤਰ: ੬
5. ਭਾਰਤ ਦੇ ਅਮਿਤ ਪੰਘਾਲ ਨੇ ਜਰਮਨੀ ਕੇ ਕੋਲੋਨ ਵਿਖੇ ਚਾਲ ਰਹੇ ਮੁੱਕੇਬਾਜ਼ੀ ਵਿਸ਼ਵ ਕੱਪ ਵਿਚ ਕਿਹੜਾ ਤਮਗਾ ਆਪਣੇ ਨਾਮ ਕੀਤਾ?
ਉੱਤਰ: ਸੋਨੇ ਦਾ ਤਮਗਾ
6. ਕਿਹੜੇ ਦੇਸ਼ ਨੇ ਵਿਸ਼ਵ ਦੇ ਸਭ ਤੋਂ ਵੱਡੇ ਰੇਡੀਓ ਟੇਲੀਸਕੋਪ ਦਾ ਨਿਰਮਾਣ ਕਿੱਤਾ ਹੈ?
ਉੱਤਰ: ਚੀਨ
7. ਹਾਲ ਹੀ ਵਿਚ ਕਿਹੜੇ ਰਾਜ ਵਿਚ ਬਾਂਦਰਾ ਦੇ ਬਚਾਅ ਅਤੇ ਮੁੜ ਵਸੇਬਾ ਕੇਂਦਰ ਦੀ ਉਸਾਰੀ ਕਿੱਤੀ ਐ?
ਉੱਤਰ: ਤੇਲੰਗਾਨਾ
8. ਹਾਲ ਹੀ ਵਿਚ ਕਿਹੜੀ ਰਾਜ ਸਰਕਾਰ ਨੇ ਪੇਂਡੂ ਖੇਤਰਾਂ ਵਿਚ ਸੰਪਤੀ ਅਤੇ ਭੂਮੀ ਸਬੰਧੀ ਵਿਵਾਦਾਂ ਨੂੰ ਰੋਕਣ ਲਈ ਇਕ ਵਿਸ਼ੇਸ ਅਭਿਆਨ 'Varasat' ਦੀ ਸ਼ੁਰੂਆਤ ਕਿੱਤੀ ਹੈ?
ਉੱਤਰ: ਉੱਤਰ ਪ੍ਰਦੇਸ਼ ਸਰਕਾਰ
9. ਹਾਲ ਹੀ ਵਿਚ ਰਿਜ਼ਰਵ ਬੈਂਕ ਨੇ ਕਿਹੜੇ ਬੈਂਕ ਤੇ ਲੱਗੇ ਪ੍ਰਤਿਬੰਧ ਨੂੰ ੩ ਮਹੀਨੇ ਹੋਰ ਅੱਗੇ ਵਾਧਾ ਦਿੱਤਾ ਹੈ?
ਉੱਤਰ: ਪੰਜਾਬ ਐਂਡ ਮਹਾਰਾਸ਼ਟਰ ਕੋਆਪਰੇਟਿਵ ਬੈਂਕ
Telegram.me/naibtehsildar
10. ਐਸਿਆਯੀ ਵਿਕਾਸ ਬੈਂਕ (ADB) ਅਤੇ ਭਾਰਤ ਸਰਕਾਰ ਨੇ ਕਿਸ ਰਾਜ ਵਿਚ ਆਧਾਰਭੂਤ ਪਰਿਯੋਜਨਾਵਾਂ ਦੇ ਵਿਕਾਸ ਲਯੀ ੪੨ ਲੱਖ $ ਦੇ ਪ੍ਰੋਜੈਕਟ ਫਾਇਨੈਂਸੀਇੰਗ ਦੇ ਸਮਝੋਤੇ ਤੇ ਹਸਤਾਖ਼ਰ ਕਿੱਤੇ ਆ?
ਉੱਤਰ: ਤਿਰਪੁਰਾ
Follow
Telegram.me/naibtehsildar ਇਸ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਕਿ ਤੁਹਾਨੂੰ ਹੋਰ ਕੋਈ ਵੀ ਚੈਨਲ ਨਹੀਂ ਮਿਲੇਗਾ ਜਿਥੇ ਪੰਜਾਬੀ ਵਿਚ ਹੀ ਕਰੰਟ ਅਫੈਰਸ ਪਾਏ ਜਾ ਰਹੇ ਹੋਣ. ਸੋ ਬਹੁਤ ਮੇਹਨਤ ਕਰਦੇ ਹੈ ਤੁਹਾਡੇ ਲਈ ਹੀ. ਕਿਰਪਾ ਕਰਕੇ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੀਏ ਕਰੋ ਆਪਣੇ ਪੋਸਟਾ ਨੂੰ.
0 Comments
Please do not enter any spam messages or links!
Emoji