22 December Current Affairs for Naib Tehsildar, Punjab Patwari and PPSC Exams

ਅੱਜ 22 December ਦੇ ਕਰੰਟ ਅਫੇਯਰ੍ਸ  ਲੈ ਕੇ ਤੁਹਾਡੇ ਸਾਹਮਣੇ ਹਾਜਿਰ ਹੋ ਗਏ ਹਾਂ
ਕਿਰਪਾ ਕਰ ਕੇ ਇਸ ਪੋਸਟ  ਨੂੰ ਲਾਇਕ ਸ਼ੇਅਰ  ਜਰੂਰ ਕਰਯੋ

1. ਹਿਮਾਚਲ ਪ੍ਰਦੇਸ਼ ਸਰਕਾਰ ਨੇ ਧਾਰਮਿਕ ਸੁਤੰਤਰਤਾ ਕਾਨੂੰਨ ੨੦੧੯ ਨੂੰ ਮਨਜ਼ੂਰੀ ਦੇ ਦਿਤੀ ਹੈ, ਜਿਸ ਦੇ ਤਹਤ ਕਿੰਨੇ ਸਾਲ ਦੀ ਸਜਾ ਦਾ ਪ੍ਰਾਵਧਾਨ ਕੀਤਾ ਗਿਆ ਹੈ?

ਉੱਤਰ : ਸੱਤ ਸਾਲ2. ਤਾਮਿਲਨਾਡੂ ਦੇ ਆਲਰਾਊਂਡਰ ਅਤੇ ਦੋ ਆਈ ਪੀ ਐਲ ਖੇਡ ਚੁਕੇ ਭਾਰਤੀ ਕ੍ਰਿਕਟਰ ਨੇ ਹਾਲ ਹੀ ਵਿਚ ਕ੍ਰਿਕਟ ਦੇ ਸਾਰੇ ਫੌਰਮੇਟ ਤੋਂ ਰਿਟਾਇਰ ਹੋਣ ਦਾ ਫੈਸਲਾ ਲਿਆ ਹੈ ?

ਉੱਤਰ : ਯੋ ਮਹੇਸ਼

੩ . ਰੱਖਿਆ ਮੰਤਰੀ ਰਾਜਨਾਥ ਸਿੰਘ ਜੀ ਨੇ ਕਿਹੜੇ ਸ਼ਹਿਰ ਵਿਚ ਭਾਰਤ ਦੀ ਪਹਿਲੀ ਉੱਨਤ ਹੈਪ੍ਰਸੋਨਿਕ ਵਿੰਡ ਟਰਮੀਨਲ ਪਰੀਖਣ (HWT) ਸੁਵਿਧਾ ਦਾ ਉਦਘਾਟਨ ਕਿੱਤਾ ?

ਉੱਤਰ: ਹੈਦਰਾਬਾਦ

੪. ਕਿਹੜੇ ਦੇਸ਼ ਦੀ ਰਾਸ਼ਟਰਪਤੀ ਵਿਦਿਆ ਦੇਵੀ ਭੰਡਾਰੀ ਨੇ ਪ੍ਰਧਾਨਮੰਤਰੀ ਕੇ ਪੀ ਔਲੀ ਦੀ ਸਿਫਾਰਿਸ਼ ਤੇ ਦੇਸ਼ ਦੀ ਸੰਸਦ ਭੰਗ ਕਰ ਦਿੱਤੀ ਹੈ ?

ਉੱਤਰ : ਨੇਪਾਲ


੫. ਹਾਲ ਹੀ ਵਿਚ ਵਿਸ਼ਵ ਬੈਂਕ ਨੇ ਭਾਰਤ ਵਿਚ ਮੌਜੂਦਾ ਡੈਮ ਦੇ ਪ੍ਰਦਰਸ਼ਨ ਵਿਚ ਸੁਧਾਰ ਲਿਆਉਣ  ਲਈ ਅਤੇ ਉਹਨਾਂ ਦੀ ਸੁਰੱਖਿਆ ਵਿਚ ਸੁਧਾਰ ਲਿਆਉਣ ਲਈ ਕਿੰਨੇ ਮਿਲੀਅਨ ਡਾਲਰ ਦੀ ਮੰਜੂਰੀ ਦਿਤੀ ਹੈ?

ਉੱਤਰ: ੨੫੦ ਮਿਲੀਅਨ ਡਾਲਰ

6. ਸਰਕਾਰ ਨੇ ਹਰਿਆਣਾ ਵਿਚ ਹੋਣ ਵਾਲੇ 'ਖੇਲੋ ਇੰਡੀਆ ਯੂਥ ਗੇਮਸ ੨੦੨੧' ਵਿਚ ਕਿੰਨੇ ਸਵਦੇਸ਼ੀ ਖੇਡਾਂ ਨੂੰ ਸ਼ਾਮਿਲ ਕਰਨ ਦੀ ਮੰਜੂਰੀ ਦਿੱਤੀ ਹੈ?

ਉੱਤਰ: ਚਾਰ

7.  ਜਰਮਨੀ ਦੇ ਸ਼ਹਿਰ ਕੋਲੋਨ ਵਿਖੇ ਵਿਸ਼ਵ ਕੱਪ ਵਿਚ ਭਾਰਤੀ ਮੁੱਕੇਬਾਜਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ੩ ਗੋਲ੍ਡ ਮੈਡਲ ਸਮੇਤ ਕੁੱਲ ਕਿੰਨੇ ਮੈਡਲ ਆਪਣੇ ਨਾਮ ਕਿੱਤੇ?

ਉੱਤਰ: ੯ ਮੈਡਲ

8. ਹਾਲ ਹੀ ਵਿਚ ਕਿਹੜੇ ਨਿਗਰਾਨੀ ਪੋਤ ਨੂੰ ਭਾਰਤੀ ਤੱਟ ਰੱਖਿਆ ਬਲ ਵਿਚ ਸ਼ਾਮਿਲ ਕਰ ਲਿਆ ਗਿਆ?

ਉੱਤਰ: ਸੁਜੀਤ

9. ਅੰਤਰਰਾਸ਼ਟਰੀ ਮਾਨਵ ਇਕਜੁਟਤਾ ਦਿਵਸ ਕਿਸ ਦਿਨ ਮਨਾਯਿਆ ਜਾਂਦਾ ਹੈ?

ਉੱਤਰ: ੨੦ ਦਸੰਬਰ

10. ਅਮਰੀਕੀ ਸਪੇਸ ਫੋਰਸ ਨੇ ਹਾਲ ਹੀ ਵਿਚ ਆਪਣੇ ਜਵਾਨਾਂ ਨੂੰ ਇਕ ਨਵਾਂ ਨਾਮ ਦਿੱਤਾ ਹੈ ਉਹ ਕਿ ਹੈ?

ਉੱਤਰ : ਗਾਰਦੀਅੰਸ (guardians)

 

 

Post a Comment

0 Comments